Breaking News
Home / Punjab News

Punjab News

ਫੇਸਬੁੱਕ ਦੋਸਤ ਨੂੰ ਮਿਲਣ ਵਾਸਤੇ 22 ਸਾਲਾ ਅਮਰੀਕੀ ਮੁਟਿਆਰ ਪਹੁੰਚੀ ਅੰਮ੍ਰਿਤਸਰ

ਆਪਣੇ ਫੇਸਬੁੱਕ ਦੋਸਤ ਨੂੰ ਮਿਲਣ ਵਾਸਤੇ 22 ਸਾਲਾ ਅਮਰੀਕੀ ਮੁਟਿਆਰ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਪਹੁੰਚੀ ਹੈ। ਉਂਝ ਹਜ਼ਾਰਾਂ ਵਿਦੇਸ਼ੀ ਸੈਲਾਨੀ ਰੋਜ਼ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਉਂਦੇ ਹਨ, ਪਰ ਅਮਰੀਕਾ ਦੇ ਮੈਰੀਲੈਂਡ ਦੀ 22 ਸਾਲਾ ਵ੍ਹਾਈਟਨੀ ਹੈਰਿਸ ਆਪਣੇ ਫੇਸਬੁੱਕ ‘ਤੇ ਦੋਸਤ ਬਣੇ ਬਾਰ੍ਹਵੀਂ ਜਮਾਤ ਦੇ 21 ਸਾਲਾ ਵਿਦਿਆਰਥੀ …

Read More »

ਸਰਪੰਚ ਬਣਨ ਦੇ ਚਾਹਵਾਨਾਂ ਦਾ ਇੰਤਜ਼ਾਰ ਹੋ ਸਕਦਾ ਹੈ ਲੰਬਾ

  ਸਰਕਾਰ ਨੇ ਹੁਣ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਨੂੰ ਹੋਰ ਪਿੱਛੇ ਕਰ ਦਿੱਤਾ ਹੈ। ਹੁਣ ਵੋਟਾਂ ਨਵੰਬਰ ਮਹੀਨੇ ਵਿੱਚ ਕਦੋਂ ਵੀ ਹੋ ਸਕਦੀਆਂ ਹਨ । ਜਿਸ ਨਾਲ ਇਕ ਵਾਰ ਫੇਰ ਇਸ ਮਹੀਨੇ ਚੋਣਾਂ ਹੋਣ ਦੀ ਉਮੀਦ ਲਗਾਈ ਬੈਠੇ ਉਮੀਂਦਵਾਰ ਉਦਾਸ ਹੋ ਗਏ ਹਨ । ਇਸ ਵਾਰ ਲੱਗਦਾ ਹੈ ਜਿਵੇਂ …

Read More »

33 ਟਰੱਕ ਡਰਾਈਵਰਾਂ ਤੇ ਕਲੀਨਰਾਂ ਨੂੰ ਮਾਰਨ ਵਾਲੇ ਮੁਲਜ਼ਮ ਦੇ ਦਿਲ ਕੰਬਾਊ ਖੁਲਾਸੇ

ਪੁਲਿਸ ਨੇ ਇਕ ਅਜਿਹੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ 33 ਟਰੱਕ ਡਰਾਈਵਰਾਂ ਤੇ ਕਲੀਨਰਾਂ ਕਤਲ ਕੀਤੇ ਸਨ। ਮੁਲਜ਼ਮ ਦਾ ਨਾਮ ਆਦੇਸ਼ ਖਾਮਰਾ ਹੈ, ਜਿਸ ਨੇ ਪਿਛਲੇ 9 ਸਾਲਾਂ ਵਿਚ 33 ਕਤਲ ਕਰਨ ਦਾ ਗੁਨਾਹ ਕਬੂਲ ਕੀਤਾ ਹੈ। ਟਰੱਕ …

Read More »

ਮੌਤ ਦਾ ਕਾਲ ਬਣਕੇ ਆਈ ਅਸਮਾਨੀ ਬਿਜਲੀ ,, ਡਿੱਗੀ ਨੂੰਹ ਉੱਤੇ ,, ਸੱਸ ਦਾ ਕੁਛ ਨੀ ਵਿਗੜਿਆ

ਮਾਛੀਵਾੜਾ ਸਾਹਿਬ (ਟੱਕਰ) : ਬੀਤੀ ਦੇਰ ਸ਼ਾਮ ਪਈ ਭਾਰੀ ਬਾਰਸ਼ ਤੇ ਬਿਜਲੀ ਚਮਕਣ ਦੌਰਾਨ ਨੇੜ੍ਹਲੇ ਪਿੰਡ ਬੈਰਸਾਲ ਕਲਾਂ ਵਿਖੇ ਕਿਸਾਨ ਅਮਰਿੰਦਰ ਸਿੰਘ ਦੀ ਪਤਨੀ ਮਨਜਿੰਦਰ ਕੌਰ (34) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਜਿੰਦਰ ਕੌਰ ਆਪਣੇ ਪਤੀ ਨੂੰ ਨੇੜ੍ਹੇ ਹੀ ਖੇਤਾਂ ‘ਚ ਚਾਹ ਦੇਣ ਲਈ ਆਪਣੀ ਸੱਸ ਨਾਲ ਗਈ …

Read More »

ਪੰਜਾਬੀ ਫਿਲਮ “ਪ੍ਰਾਹੁਣਾ ” ਦੀ ਕਹਾਣੀ ਦਰਸ਼ਕਾਂ ਨੂੰ ਆਪਣੀ ਹੀ ਕਹਾਣੀ ਲਗੇਗੀ,, ਹੋਵੇਗਾ ਭਰਪੂਰ ਮਨੋਰੰਜਨ

ਆਗਾਮੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਪ੍ਰਾਹੁਣਾ’ ਸੰਪੂਰਨ ਰੂਪ ਨਾਲ ਇਕ ਪਰਿਵਾਰਕ ਫਿਲਮ ਹੈ। ਇਹ ਕਹਿਣਾ ਹੈ ਕਿ ‘ਪ੍ਰਾਹੁਣਾ’ ਫਿਲਮ ਦੇ ਡਾਇਰੈਕਟਰ ਮੋਹਿਤ ਬਨਵੈਤ ਦਾ। ਉਨ੍ਹਾਂ ਕਿਹਾ ਕਿ ਦਰਸ਼ਕ ਇਸ ਫਿਲਮ ਨੂੰ ਆਪਣੀ ਕਹਾਣੀ ਸਮਝ ਕੇ ਇਸ ਦਾ ਆਨੰਦ ਮਾਣਨਗੇ। ਮੋਹਿਤ ਬਨਵੈਤ ਦੇ ਨਾਲ ਇਸ ਫਿਲਮ ਨੂੰ ਅੰਮ੍ਰਿਤਰਾਜ ਚੱਢਾ ਡਾਇਰੈਕਟ …

Read More »

ਭਰਜਯੀ ਨੂੰ ਆਪਣੇ ਹੀ ਦੇਵਰ ਨਾਲ ਹੋਇਆ ਪਿਆਰ ,,, ਜਦੋ ਪਤਾ ਲੱਗਾ ਤਾ ਭਰਾ ਨੇ ਕੀਤਾ ਇਹ ਕੰਮ..ਜੋ ਤੁਸੀਂ ਸੋਚ ਵੀ ਨਹੀਂ ਸਕਦੇ

ਇੱਕ ਫੈਮਲੀ ਵਿੱਚ ਭਰਜਾਈ ਨੂੰ ਆਪਣੇ ਦੇਵਰ ਨਾਲ ਪਿਆਰ ਹੋ ਗਿਆ, ਜਿਸਦੇ ਬਾਅਦ ਫੈਮਲੀ ਨੂੰ ਟੁੱਟਣ ਤੋਂ ਬਚਾਉਣ ਲਈ ਵੱਡੇ ਭਰਾ ਨੇ ਦੋਵਾਂ ਦਾ ਵਿਆਹ ਕਰਾ ਦਿੱਤਾ। ਵਿਆਹ ਦੇ ਬਾਅਦ ਵੱਡੇ ਭਰਾਨੇ ਦੋਵਾਂ ਨੂੰ ਹੈਪੀ ਮੈਰਿਡ ਲਾਇਫ ਕਿਹਾ ਅਤੇ ਫਿਰ ਪਿੰਡ ਛੱਡਣ ਦਾ ਫੈਸਲਾ ਕਰ ਲਿਆ।ਇਸ ਦੌਰਾਨ ਉਸਨੇ ਆਪਣੀ ਦੋ …

Read More »

ਮੌਸਮ ਦੇ ਮਾਹਿਰਾਂ ਅਨੁਸਾਰ ਆਉਣ ਵਾਲੇ ਇਨ੍ਹਾਂ ਪੰਜ ਦਿਨਾਂ ਵਿੱਚ ਇੰਨਾਂ ਇਲਾਕਿਆਂ ਵਿੱਚ ਪੈ ਸਕਦਾ ਹੈ ਭਾਰੀ ਮੀਂਹ, ਜਾਣੋ ਪੂਰੀ ਜਾਣਕਾਰੀ

ਮੌਸਮ ਵਿਭਾਗ ਦੇ ਮਾਹਿਰਾਂ ਦਾ ਪੰਜਾਬ ‘ਚ ਇਸ ਵਾਰ ਮਾਨਸੂਨ ਵਿਦਾਈ ਲੈਣ ਤੋਂ ਪਹਿਲਾਂ ਖੂਬ ਵਰ੍ਹੇਗਾ । ਭਾਰਤ ਮੌਸਮ ਵਿਗਿਆਨ ਵਿਭਾਗ ਚੰਡੀਗੜ੍ਹ (ਆਈ.ਐਮ.ਡੀ.) ਦੀ ਭਵਿੱਖਬਾਣੀ ਅਨੁਸਾਰ, ਪੰਜ ਸਤੰਬਰ ਤੋਂ ਬਾਅਦ ਬੱਦਲਾਂ ਦੇ ਪਹਿਰੇ ‘ਚ ਰਾਜ ਦੇ ਕਈ ਜਿਲ੍ਹਿਆਂ ‘ਚ ਤੇਜ ਅਤੇ ਕਈ ਥਾਵਾਂ ‘ਤੇ ਹਲਕਾ ਮੀਂਹ ਹੋਵੇਗਾ। ਇਸ ਦੌਰਾਨ ਤੇਜ਼ …

Read More »

ਫੈਂਸੀ ਨੰਬਰਾਂ ਦੀ ਬੋਲੀ ਹੈਰਾਨੀਜਨਕ ਢੰਗ ਨਾਲ ਇੰਨੀ ਵਧ ਗਈ ਕਿ 25 ਲੱਖ ਵਿੱਚ ਵਿਕਿਆ PB 90 ਨੰਬਰ, ਜਾਣੋ ਬਾਕੀ ਨੰਬਰਾਂ ਦੀ ਕੀਮਤ

ਹਾਲ ਹੀ ਵਿਚ ਐੱਸ. ਡੀ. ਐੱਮ. ਜਲੰਧਰ-2 ਦੇ ਅਧੀਨ ਸ਼ੁਰੂ ਕੀਤੀ ਗਈ ਪੀ ਬੀ 90 ਸੀਰੀਜ਼ ਦੀ ਆਨਲਾਈਨ ਬੋਲੀ ਜੋ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਸੀ, ਜਿਸ ਵਿਚ 9090 ਨੰਬਰ ਸਭ ਤੋਂ ਵੱਧ 25 ਲੱਖ 13 ਹਜ਼ਾਰ 500 ਵਿਚ ਵਿਕਿਆ। ਇਸੇ ਤਰ੍ਹਾਂ 0001 ਨੰਬਰ 18 ਲੱਖ 7 ਹਜ਼ਾਰ 500 …

Read More »

ਇਹ ਹੈ ਤਰੀਕਾ..ਜੇਕਰ Youtube ਉੱਤੇ ਵੀਡੀਓ ਦੇਖਣਾ ਪਸੰਦ ਕਰਦੇ ਹੋ , ਤਾਂ ਇਸ ਸ਼ੌਕ ਦਾ ਇਸ‍ਤੇਮਾਲ ਕਰ ਤੁਸੀ ਹਰ ਮਹੀਨੇ 30 ਹਜਾਰ ਰੁਪਏ ਤੱਕ ਦੀ ਕਮਾਈ ਕਰ ਸਕਦੇ ਹੋ

ਜੇਕਰ Youtube ਉੱਤੇ ਵੀਡੀਓ ਦੇਖਣਾ ਪਸੰਦ ਕਰਦੇ ਹੋ , ਤਾਂ ਇਸ ਸ਼ੌਕ ਦਾ ਇਸ‍ਤੇਮਾਲ ਕਰ ਤੁਸੀ ਹਰ ਮਹੀਨੇ 30 ਹਜਾਰ ਰੁਪਏ ਤੱਕ ਦੀ ਕਮਾਈ ਕਰ ਸਕਦੇ ਹੋ । ਇਸ ਕੰਮ ਨੂੰ ਕਰਨ ਲਈ ਤੁਹਾਡੇ ਕੋਲ ਸਿਰਫ ਦੋ ਚੀਜਾਂ ਦਾ ਹੋਣਾ ਜਰੂਰੀ ਹੈ । ਇੱਕ ਇੰਟਰਨੈਟ ਕੁਨੈਕਸ਼ਨ ਅਤੇ ਦੂਜਾ , ਵੀਡੀਓ …

Read More »

ਜੇਕਰ ਕਿਸੇ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਬਣਦੀ ਹੈ ਤਾਂ ਸਰਕਾਰ ਵਲੋਂ ਉਸ ਪੰਚਾਇਤ ਨੂੰ ਮਿਲੇਗਾ ਏਨਾ ਇਨਾਮ

ਪੰਜਾਬ ਵਿੱਚ 150 ਪੰਚਾਇਤ ਸਮਿਤੀਆਂ ਤੇ 22 ਜ਼ਿਲ੍ਹਾ ਪ੍ਰੀਸ਼ਦ ਲਈ ਚੋਣਾਂ ਦਾ ਐਲਾਨ ਹੋ ਗਿਆ ਹੈ। ਪੰਜਾਬ ਸੂਬਾ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਵੋਟਾਂ 19 ਸਤੰਬਰ ਨੂੰ ਪੈਣਗੀਆਂ ਤੇ 22 ਸਤੰਬਰ ਨੂੰ ਨਤੀਜੇ ਐਲਾਨੇ ਜਾਣਗੇ। ਪੰਜਾਬ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ …

Read More »