ਮਸਿਅਾ ਦੇ ਦਿਹਾੜੇ ਤੇ ਸਰੋਵਰ ਵਿਚ ੲਿਸਨਾਨ ਕਰਦਿਅਾ ਦੋ ਨੋਜਵਾਨ ਦੀ ਹੋੲੀ ਮੋਤ

15.5.2018- ਗੁਰਦਵਾਰਾ ਨਾਨਕ ਮਾਤਾ ਵਿਚ ਮੱਸਿਆ ਦੇ ਮੌਕੇ ਤੇ ਬੜੀ ਹੀ ਦੁਖਦਾਈ ਖ਼ਬਰ ਮਿਲੀ ਹੈ . ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਵਾਰੇ ਵਿਚ ਮੱਸਿਆ ਦੇ ਦਿਹਾੜੇ ਨੂੰ ਮੁਖ ਰੱਖਦੇ ਹੋਏ ਭਾਰੀ ਮਾਤਰਾ ਵਿਚ ਸੰਗਤਾਂ ਪਹੁੰਚਿਆ ਹੋਇਆ ਸਨ .

ਦੂਰੋਂ ਨੇੜਿਓਂ ਸੰਗਤਾਂ ਗੁਰਦਵਾਰਾ ਨਾਨਕ ਮਾਤਾ ਸਾਹਿਬ ਵਿਖੇ ਪਹੁੰਚਿਆ ਹੋਯੀਆਂ ਸੀ.ਉਸੇ ਸਮੇ ਅਚਾਨਕ ਦੋ ਨੌਜਵਾਨ ਸਰੋਵਰ ਵਿਚ ਇਸਨਾਨ ਕਰਨ ਲਈ ਉਤਰੇ ਜੋ ਅਣਗਹਿਲੀ ਕਰਨ ਅੱਗੇ ਡੂੰਗੇ ਪਾਣੀ ਵਿਚ  ਚਲੇ ਗਏ ਜਿਥੇ ਉਸ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ.

ਮੌਕੇ ਤੇ ਸੰਗਤਾਂ ਨੇ ਸਰੋਵਰ ਵਿਚ ਜਾ ਕੇ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਾਰ ਅਸਫਲ ਰਹੇ ,, ਫੇਰ ਨੇੜੇ ਤੋਂ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਗਿਆ ,,ਜਿਹਨਾਂ ਨੇ ਕਾਫੀ ਮੁਸ਼ਕਤ ਤੋਂ ਬਾਅਦ ਵਾਰੀ ਵਾਰੀ ਦੋਨੋ ਨੌਜਵਾਨ ਨੂੰ ਬਾਹਰ ਕੱਢਿਆ ,, ਪਾਰ ਉਦੋਂ ਤਕ ਨੌਜਵਾਨਾਂ ਦੀ ਮੌਤ ਹੋ ਚੁਕੀ ਸੀ ,,,

 

ਨੌਜਵਾਨ ਦੀ ਮੌਤ ਸੁਨ ਕੇ ਸਾਰੀਆਂ ਸੰਗਤਾਂ ਵਿਚ ਰੋਸ ਦੀ ਲਹਿਰ ਦੌੜ ਪਈ, ਆਪਣੀ ਛੋਟੀ ਜਿਹੀ ਅਣਗਹਿਲੀ ਕਰਕੇ ਮਾਪਿਆਂ ਦਾ ਲਾਡਲਾ ਪੁੱਤ ਆਪਣੀ ਜਾਣ ਤੋਂ ਹੇਠ ਧੋ ਬੈਠਿਆ.ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ,, ਤੇ ਗੁਰਦਵਾਰਾ ਪ੍ਰਬੰਧਕ ਨੂੰ ਅੱਗੇ ਤੋਂ ਇਹੋ ਜੀ ਘਟਨਾ ਤੋਂ ਬਚਨ ਲਈ ਪੁਖਤਾ ਇੰਤਜ਼ਾਮ ਕਰਨ ਦੇ ਹੁਕਮ ਵੀ ਦੇ ਦਿੱਤੇ ਗਏ

Leave a Reply

Your email address will not be published. Required fields are marked *