ਕਣਕ ਮੱਚਣ ਅਤੇ ਗਰੀਬ ਕਿਸਾਨਾਂ ਦੀ ਹੁਣ ਹੋਵੇਗੀ ਮਦਦ , ਕਰੋ ਇਹਨਾਂ ਨੂੰ ਕਾਲ

ਜੇਕਰ ਇਸ ਵਾਰ ਕਿਸੇ ਕਿਸੇ ਕਿਸਾਨ ਵੀਰ ਦੀ ਕਣਕ ਮੱਚਦੀ ਹੈ ਜਾਂ ਕਿਸੇ ਦੀ ਤੂੜੀ ਮੱਚਦੀ ਹੈ ਜਾਂ ਫਿਰ ਕਿਸੇ ਕਿਸਾਨ ਦੀ ਹਾਲਤ ਸੱਚ ਵਿੱਚ ਹੀ ਬਹੁਤ ਮਾੜੀ ਚੱਲ ਰਹੀ ਹੈ ਤਾਂ ਖਬਰਾਉਣ ਦੀ ਲੋੜ ਨਹੀ । ਕਿਸਨਾ ਵੀਰ ਹੁਣ ਬਿਨਾ ਕਿਸੇ ਸਰਕਾਰ ਦੀ ਮਦਦ ਤੋਂ ਬਿੰਨਾਂ ਕਿਸੇ ਥਾਂ ਥਾਂ ਧੱਕੇ ਖਾਧੇ ਸਿੱਧੀ ਇੰਨਾ ਵੀਰਾਂ ਤੋਂ ਮਦਦ ਲੈ ਸਕਦੇ ਹਨ । ਇਹ ਮਦਦ ਦੇਣ ਦਾ ਨੇਕ ਉਪਰਾਲਾ ਜਗਦੀਪ ਰੰਧਾਵਾ ਤੇ ਘੁੰਮਣ ਵੀਰ ਦੁਆਰਾ, ਵੱਖ ਵੱਖ ਸੋਰਸਾ ਦੀ ਮਦਦ ਨਾਲ ਸੁਰੂ ਕੀਤਾ ਗਿਆ ਹੈ । ਇਹ ਇਹਨਾਂ ਵੀਰਾਂ ਦਾ ਕਿਸੇ ਵੀ ਕੋੲੀ ਵੀ ਪਾਰਟੀ ਨਾਲ ਕੋੲੀ ਸੰੰਬੰਧ ਨਹੀਂ ਹੈ ।

ਰੱਬ ਕਰੇ ਕਿ ਕਿਸੇ ਕਿਸਾਨ ਦੀ ਫਸਲ ਨਾ ਖਰਬ ਹੋਵੇ ਤੇ ਕਿਸੇ ਕਿਸਾਨ ਨੂੰ ਖੁਦਕੁਸ਼ੀ ਨਾ ਕਰਨੀ ਪਵੇ ।
ਜੇਕਰ ਤੁਸੀਂ ਇਹਨਾਂ ਵੀਰਾਂ ਦੇ ਨੇਕ ਉਪਰਾਲੇ ਦਾ ਹਿੱਸਾ ਬਣਨਾ ਚੁੰਦੇ ਹੋ ਤਾਂ ਤੁਸੀ ਇਹਨਾ ਵੀਰਾਂ ਨੂੰ ਮਿਲ ਸਕਦੇ ਹੋ ।ਅਸੀ ਸਮਝ ਸਕਦੇ ਹਾ ਇਹ ਵੀਰ ਬਹੁਤ ਵਧੀਆ ਕੰਮ ਕਰ ਰਹੇ ਹਨ, ਵੀਰ ਜੀ ਹੋ ਸਕੇ ਤਾਂ ਇਹਨਾਂ ਵੀਰਾਂ ਦਾ ਵੱਧ ਤੋਂ ਵੱਧ ਸਾਥ ਦੇਣਾ ।

ਇਹਨਾਂ ਵੀਰਾਂ ਦੇ ਨੰਬਰ ਹਨ : ਘੁੰਮਣ ਵੀਰ : 9876232202 — ਜਗਦੀਪ ਰੰਧਾਵਾ : 8728835100
ਇਸ ਨੇਕ ਕੰਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਕਿਸਾਨ ਤੱਕ ਪਹੁੰਚ ਸਕੇ ।

Leave a Reply

Your email address will not be published. Required fields are marked *